ਏ.ਆਈ. ਐਪ ਲੈਂਡਸਕੇਪ: ਕੌਣ ਅੱਗੇ, ਕੌਣ ਪਿੱਛੇ?
ਪਹਿਲੀ ਤਿਮਾਹੀ 'ਚ ਏ.ਆਈ. ਐਪਸ ਦੀ ਦੁਨੀਆ 'ਚ ਵੱਡਾ ਉਛਾਲ ਆਇਆ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਹੜੀ ਏ.ਆਈ. ਐਪ ਨੇ ਦੁਨੀਆ 'ਚ ਸਭ ਤੋਂ ਵੱਧ ਨਾਮਣਾ ਖੱਟਿਆ? ਇਸ ਸਵਾਲ ਦਾ ਜਵਾਬ ਏ.ਆਈ. ਐਪਸ ਦੇ ਭਵਿੱਖ ਅਤੇ ਕੰਪਨੀਆਂ ਵਿਚਾਲੇ ਮੁਕਾਬਲੇ ਨੂੰ ਨਵੀਂ ਦਿਸ਼ਾ ਦੇਵੇਗਾ।