AI ਦਾ ਨਵਾਂ ਲਾਡਲਾ: ਟੈੱਕ ਕੰਪਨੀਆਂ 'ਚ ਦੌੜ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਇੱਕ ਨਵਾਂ ਮੋਰਚਾ ਖੁੱਲ੍ਹ ਗਿਆ ਹੈ, ਜਿਸ ਵਿੱਚ ਟੈੱਕ ਕੰਪਨੀਆਂ ਵਿਚਾਲੇ ਮਾਡਲ ਕੰਟੈਕਸਟ ਪ੍ਰੋਟੋਕੋਲ (MCP) ਨੂੰ ਲੈ ਕੇ ਮੁਕਾਬਲਾ ਹੈ। MCP ਇੱਕ ਤਕਨਾਲੋਜੀ ਹੈ ਜੋ AI ਮਾਡਲਾਂ ਦੇ ਬਾਹਰੀ ਦੁਨੀਆ ਨਾਲ ਗੱਲਬਾਤ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਸਕਦੀ ਹੈ।